ਮੁੱਖ ਪੰਨਾBANKINDIA • NSE
add
ਬੈਂਕ ਆਫ ਇੰਡੀਆ
ਪਿਛਲੀ ਸਮਾਪਤੀ
₹111.36
ਦਿਨ ਦੀ ਰੇਂਜ
₹111.53 - ₹116.30
ਸਾਲ ਰੇਂਜ
₹90.05 - ₹157.95
ਬਜ਼ਾਰੀ ਪੂੰਜੀਕਰਨ
5.26 ਖਰਬ INR
ਔਸਤਨ ਮਾਤਰਾ
83.30 ਲੱਖ
P/E ਅਨੁਪਾਤ
6.21
ਲਾਭ-ਅੰਸ਼ ਪ੍ਰਾਪਤੀ
2.41%
ਮੁੱਖ ਸਟਾਕ ਐਕਸਚੇਂਜ
NSE
ਖਬਰਾਂ ਵਿੱਚ
ਇਸ ਬਾਰੇ
ਬੈਂਕ ਆਫ ਇੰਡੀਆ ਇੱਕ ਭਾਰਤੀ ਵਪਾਰਕ ਬੈਂਕ ਹੈ। ਇਸਦੀ ਸਥਾਪਨਾ 1906 ਵਿੱਚ ਹੋਈ ਅਤੇ ਇਸਦਾ ਮੁੱਖ ਦਫਤਰ ਬਾਂਦਰਾ ਕੁਰਲਾ ਕੰਪਲੈਕਸ ਮੁੰਬਈ ਵਿਖੇ ਹੈ। 1969 ਤੋਂ ਰਾਸ਼ਟਰੀਕਰਨ ਤੋਂ ਬਾਅਦ ਇਹ ਬੈਂਕ ਸਰਕਾਰੀ ਮਾਲਕੀ ਵਾਲਾ ਰਿਹਾ ਹੈ। 31 ਜਨਵਰੀ 2017 ਨੂੰ ਬੈਂਕ ਆਫ ਇੰਡੀਆ ਕੋਲ 5100 ਬ੍ਰਾਂਚਾਂ, ਭਾਰਤ ਦੇ ਬਾਹਰ 56 ਦਫਤਰਾਂ ਸਮੇਤ ਪੰਜ ਸਹਾਇਕ ਕੰਪਨੀਆਂ, ਪੰਜ ਪ੍ਰਤੀਨਿਧ ਦਫ਼ਤਰ ਅਤੇ ਇੱਕ ਸਾਂਝਾ ਉੱਦਮ ਹੈ। ਬੈਂਕ ਆਫ ਇੰਡੀਆ, ਸਵਿਫਟ ਦਾ ਇੱਕ ਸੰਸਥਾਪਕ ਮੈਂਬਰ ਹੈ, ਜੋ ਕਿ ਲਾਗਤ-ਪ੍ਰਭਾਵਸ਼ਾਲੀ ਵਿੱਤੀ ਪ੍ਰੋਸੈਸਿੰਗ ਅਤੇ ਸੰਚਾਰ ਸੇਵਾਵਾਂ ਦੇ ਪ੍ਰਬੰਧ ਦੀ ਸਹੂਲਤ ਦਿੰਦਾ ਹੈ। Wikipedia
ਸਥਾਪਨਾ
7 ਸਤੰ 1906
ਮੁੱਖ ਦਫ਼ਤਰ
ਵੈੱਬਸਾਈਟ
ਕਰਮਚਾਰੀ
50,944